Painting by Michael Huang
source: coke studio
Punjabi in Shahmukhi is provided by coke studio.
نہ ٹٹیا وے
ਨਾ ਟੁੱਟਿਆ ਵੇ
کہ دل میرا ٹٹداٹٹ، نہ ٹٹیا وے
ਕਿ ਦਿਲ ਮੇਰਾ ਟੁੱਟਦਾ ਟੁੱਟ, ਨਾ ਟੁੱਟਿਆ ਵੇ
我的心很痛但是沒有碎
کہ دل میرا ٹٹدا ٹٹ، نہ ٹٹیا وے
ਕਿ ਦਿਲ ਮੇਰਾ ਟੁੱਟਦਾ ਟੁੱਟ, ਨਾ ਟੁੱਟਿਆ ਵੇ
我的心很痛但是沒有碎
کہ دل میرا ٹٹدا ٹٹ، نہ ٹٹیا وے
ਕਿ ਦਿਲ ਮੇਰਾ ਟੁੱਟਦਾ ਟੁੱਟ, ਨਾ ਟੁੱਟਿਆ ਵੇ
我的心很痛但是沒有碎
کہ دل میرا ٹٹدا ٹٹ، نہ ٹٹیا وے
ਕਿ ਦਿਲ ਮੇਰਾ ਟੁੱਟਦਾ ਟੁੱਟ, ਨਾ ਟੁੱਟਿਆ ਵੇ
我的心很痛但是沒有碎
ٹٹے بھانڈے کلی کراواں گلی دے وچ بہہ کے
ਟੁੱਟੇ ਭਾਂਡੇ ਕਲੀ ਕਰਾਵਾਂ ਗਲੀ ਦੇ ਵਿੱਚ ਬਹਿ ਕੇ
我坐在小巷裡刷洗修補著老舊的碗碟
ٹٹے بھانڈے کلی کراواں گلی دے وچ بہہ کے
ਟੁੱਟੇ ਭਾਂਡੇ ਕਲੀ ਕਰਾਵਾਂ ਗਲੀ ਦੇ ਵਿੱਚ ਬਹਿ ਕੇ
我坐在小巷裡刷洗修補著老舊的碗碟
دل تے نہ لانواں لوکی جو وی کہندے ہس ہس کے
ਦਿਲ ਤੇ ਨਾ ਲਾਂਵਾਂ ਲੋਕੀ ਜੋ ਵੀ ਕਹਿੰਦੇ ਹੱਸ ਹੱਸ ਕੇ
無論別人怎麼笑我,我都不在意
ٹٹے بھانڈے کلی کراواں گلی دے وچ بہہ کے
ਟੁੱਟੇ ਭਾਂਡੇ ਕਲੀ ਕਰਾਵਾਂ ਗਲੀ ਦੇ ਵਿੱਚ ਬਹਿ ਕੇ
我坐在小巷裡刷洗修補著老舊的碗碟
دل تے نہ لانواں لوکی و وی کہندے ہس ہس کے
ਦਿਲ ਤੇ ਨਾ ਲਾਂਵਾਂ ਲੋਕੀ ਜੋ ਵੀ ਕਹਿੰਦੇ ਹੱਸ ਹੱਸ ਕੇ
無論別人怎麼笑我,我都不在意
زنجیر اے زنجیر اے
ਜ਼ੰਜੀਰੇ-ਜ਼ੰਜੀਰੇ
滿身枷鎖
بھیڑی ریت بنی تقدیر اے
ਭੈੜੀ ਰੀਤ ਬਣੀ ਤਕਦੀਰੇ
成規和我的命運綑綁
جے میں پانواں سوہنےلیڑے
ਜੇ ਮੈਂ ਪਾਵਾਂ ਸੋਹਣੇ ਲੀੜੇ
如果我羨慕光鮮亮麗
طعنہ تشنہ اوہ تیر اے
ਤਾਹਣਾ ਤਿਸ਼ਨਾ ਉਹ ਤੀਰੇ
冷嘲熱諷如利箭
جہڑا وجدا اے دل تے ٹھاہ کر کے، ٹھاہ کر کے
ਜਿਹੜਾ ਵੱਜਦਾ ਏ ਦਿਲ ਤੇ ਠਾਹ ਕਰਕੇ, ਠਾਹ ਕਰਕੇ
它們把我的心刺穿
کہ دل میرا ٹٹداٹٹ، نہ ٹٹیا وے
ਕਿ ਦਿਲ ਮੇਰਾ ਟੁੱਟਦਾ ਟੁੱਟ, ਨਾ ਟੁੱਟਿਆ ਵੇ
我的心很痛但是沒有碎
کہ دل میرا ٹٹداٹٹ، نہ ٹٹیا وے
ਕਿ ਦਿਲ ਮੇਰਾ ਟੁੱਟਦਾ ਟੁੱਟ, ਨਾ ਟੁੱਟਿਆ ਵੇ
我的心很痛但是沒有碎
دکھ سکھ سارے ونڈن آ گئی پیا میں تیرے گھر
ਦੁੱਖ ਸੁੱਖ ਸਾਰੇ ਵੰਡਨ ਆ ਗਈ ਪਿਆ ਮੈਂ ਤੇਰੇ ਘਰ
我的愛人,我把歡喜悲憂帶到你的家
او کلم کلا روٹی نہ کھانویں ، میرے وی اگے دھر
ਓ ਕੱਲਮ ਕੱਲਾ ਰੋਟੀ ਨਾ ਖਾਂਵੀਂ, ਮੇਰੇ ਵੀ ਅੱਗੇ ਧਰ
別獨自一人吃飯,請把我帶上
رل مل کے ہن دوہنواں نے کٹنا جندڑی دا ایہہ سفر
ਰਲ-ਮਿਲ ਕੇ ਹੁਣ ਦੋਵਾਂ ਨੇ ਕੱਟਣਾ ਜਿੰਦੜੀ ਦਾ ਇਹ ਸਫਰ
我們必須一起並肩走過人生的旅程
توں میرے سر دا سائیں میں تیرے شملے دا سوہنا لڑ
ਤੂੰ ਮੇਰੇ ਸਿਰ ਦਾ ਸਾਂਈਂ, ਮੈਂ ਤੇਰੇ ਸ਼ਮਲੇ ਦਾ ਸੋਹਣਾ ਲੜ੍ਹ
你是我的丈夫,我頭頂的皇冠,我是你頭巾上的羽翎
تسلیم اے تسلیم اے
ਤਸਲੀਮੇ ਤਸਲੀਮੇ
我接納你
ایہہ کنبہ تیرا تسلیم اے
ਇਹ ਕੁੰਬਾ ਤੇਰਾ ਤਸਲੀਮੇ
我接納你的家庭成為我的一部分
پر میں وی تیرا کنبہ واں ، ایہہ دھیان توں رکھنا
ਪਰ ਮੈਂ ਵੀ ਤੇਰਾ ਕੁੰਬਾ ਵਾਂ, ਇਹ ਧਿਆਨ ਤੂੰ ਰੱਖਣਾ
但是你要記住,我也是你家庭的一部分
کہ دل میرا ٹٹدا ٹٹ، نہ ٹٹیا وے
ਕਿ ਦਿਲ ਮੇਰਾ ਟੁੱਟਦਾ ਟੁੱਟ, ਨਾ ਟੁੱਟਿਆ ਵੇ
我的心很痛但是沒有碎
کہ دل میرا ٹٹدا ٹٹ، نہ ٹٹیا وے
ਕਿ ਦਿਲ ਮੇਰਾ ਟੁੱਟਦਾ ਟੁੱਟ, ਨਾ ਟੁੱਟਿਆ ਵੇ
我的心很痛但是沒有碎
کہ دل میرا ٹٹدا ٹٹ، نہ ٹٹیا وے
ਕਿ ਦਿਲ ਮੇਰਾ ਟੁੱਟਦਾ ਟੁੱਟ, ਨਾ ਟੁੱਟਿਆ ਵੇ
我的心很痛但是沒有碎
کہ دل میرا ٹٹدا ٹٹ، نہ ٹٹیا وے
ਕਿ ਦਿਲ ਮੇਰਾ ਟੁੱਟਦਾ ਟੁੱਟ, ਨਾ ਟੁੱਟਿਆ ਵੇ
我的心很痛但是沒有碎
سوہنا رب جنہوں عزت دیوے
ਸੋਹਣਾ ਰੱਬ ਜਿਹਨੂੰ ਇੱਜ਼ਤ ਦੇਵੇ
神給了誰尊敬和榮耀
اوہدی عزت کر
ਉਹਦੀ ਇੱਜ਼ਤ ਕਰ
我們就應該尊敬他們
بھانویں ہو وے ناری نازک
ਭਾਵੇਂ ਹੋਵੇ ਨਾਰੀ ਨਾਜੁਕ
無論是女人
بھانویں ہووے نر
ਭਾਵੇਂ ਹੋਵੇ ਨਰ
還是男人
رب دی رحمت نال کیوں لڑنا ایں
ਰੱਬ ਦੀ ਰਹਿਮਤ ਨਾਲ ਕਿਉਂ ਲੜ੍ਹਣੈ
為什麼你嘲笑神的恩典?
کر لے توں شکر
ਕਰਲੈ ਤੂੰ ਸ਼ੁਕਰ
應該心存感激
نونہواں، دھیاں، بھیناں، بھابی
ਨੂੰਹਾਂ, ਧੀਆਂ, ਭੈਣਾਂ, ਭਾਬੀ
女兒,兒媳,姐妹,姑子
رونقاں دا گھر
ਰੌਣਕਾਂ ਦਾ ਘਰ
把家變得明亮整潔
تقدیر اے تقدیر اے
ਤਕਦੀਰੇ ਤਕਦੀਰੇ
這個是命運,這個是命運
جو وی رب نے بنائی تصویر اے
ਜੋ ਵੀ ਰੱਬ ਨੇ ਬਣਾਈ ਤਸਵੀਰੇ
這是神描繪的圖案
جہڑا رب دی رضا نال راضی نئیں
ਜਿਹੜਾ ਰੱਬ ਦੀ ਰਜਾ ਨਾਲ ਰਾਜੀ ਨਹੀਂ
誰不服從於神祗
اوہدا ککھ نئیوں بننا
ਉਹਦਾ ਕੱਖ ਨਹੀਂਓ ਬਣਨਾ
他將無所作為
کہ دل میرا ٹٹدا ٹٹ، نہ ٹٹیا وے
ਕਿ ਦਿਲ ਮੇਰਾ ਟੁੱਟਦਾ ਟੁੱਟ, ਨਾ ਟੁੱਟਿਆ ਵੇ
我的心很痛但是沒有碎
کہ دل میرا ٹٹدا ٹٹ، نہ ٹٹیا وے
ਕਿ ਦਿਲ ਮੇਰਾ ਟੁੱਟਦਾ ਟੁੱਟ, ਨਾ ਟੁੱਟਿਆ ਵੇ
我的心很痛但是沒有碎
کہ دل میرا ٹٹدا ٹٹ، نہ ٹٹیا وے
ਕਿ ਦਿਲ ਮੇਰਾ ਟੁੱਟਦਾ ਟੁੱਟ, ਨਾ ਟੁੱਟਿਆ ਵੇ
我的心很痛但是沒有碎
کہ دل میرا ٹٹدا ٹٹ، نہ ٹٹیا وے
ਕਿ ਦਿਲ ਮੇਰਾ ਟੁੱਟਦਾ ਟੁੱਟ, ਨਾ ਟੁੱਟਿਆ ਵੇ
我的心很痛但是沒有碎
ٹٹ جاندے نیں پہاڑ
ਟੁੱਟ ਜਾਂਦੇ ਨੇ ਪਹਾੜ
山崩
ٹٹ پیندا آسمان (جدوں، جدوں)
ਟੁੱਟ ਪੈਂਦਾ ਆਸਮਾਨ (ਜਦੋਂ, ਜਦੋਂ)
天裂(何時)
او جدوں دل ٹٹدا
ਓ ਜਦੋਂ ਦਿਲ ਟੁੱਟਦਾ
當心碎時
پھٹ جاندی اے زمین
ਫਟ ਪੈਂਦੀ ਏ ਜ਼ਮੀਨ
地裂
چھٹ جاندا اے جہان
ਛੁੱਟ ਜਾਂਦਾ ਏ ਜਹਾਨ
分崩離析
کدوں (کدوں)
ਕਦੋਂ (ਕਦੋਂ)
何時(何時)
او جدوں دل ٹٹدا
ਓ ਜਦੋਂ ਦਿਲ ਟੁੱਟਦਾ
當心碎時
ہووے نہ دنیا نوں خبر
ਹੋਵੇ ਨਾ ਦੁਨੀਆਂ ਨੂੰ ਖਬਰ
世界還沒意識到
میرے دل دی قبر وچ نپ لے نیں میں سارے خواب
ਮੇਰੇ ਦਿਲ ਦੀ ਕਬਰ ਵਿੱਚ ਨੱਪ ਲੈਣੇ ਮੈਂ ਸਾਰੇ ਖਾਬ
在我心中的墳墓裡,我埋藏了我所有的夢
تے خواباں نوں جاندی سڑک
ਤੇ ਖਾਬਾਂ ਨੂੰ ਏ ਜਾਂਦੀ ਸੜਕ
有一條路通向這些夢
اتے بیٹھ کے اکھیاں نے ویکھی اے راہ
ਉੱਤੇ ਬਹਿ ਤੇ ਅੱਖੀਆਂ ਨੇ ਵੇਖ ਲਈ ਏ ਰਾਹ
坐在路旁,我發現了一條出路
سارے لوک گواہ
ਸਾਰੇ ਲੋਕ ਗਵਾਹ
所有人都是見證
اس ریت رواج نے رول دتی ہر ہیر سسی سوہنی
ਇਸ ਰੀਤ ਰਿਵਾਜ ਨੇ ਰੋਲ ਦਿੱਤੀ ਹਰ ਹੀਰ ਸੱਸੀ ਸੋਹਣੀ
這些成規,習俗壓垮了每一個Heer, Sassi, Sohni(旁遮普省名間愛情故事的主人公)
تےنالے لیلی دی نہ سنی کسے نے وی آہ
ਤੇ ਨਾਲੇ ਲੈਲਾ ਦੀ ਨਾ ਸੁਣੀ ਕਿਸੇ ਨੇ ਵੀ ਆਹ
沒有人聽到Laila的哭訴
سارے لوک گواہ
ਸਾਰੇ ਲੋਕ ਗਵਾਹ
所有人都是見證
میں آں حوا دی دھی
ਮੈਂ ਆਂ ਹਵਾ ਦੀ ਧੀ
我是伊娃的女兒
جوے پتراں نوں کیہہ
ਜਿਵੇਂ ਪੁੱਤਰਾਂ ਨੂੰ ਘੀ
她的兒子不在乎
میرے ول کرن کدی چنگی نگاہ
ਮੇਰੇ ਵੱਲ ਕਰਨ ਕਦੀ ਚੰਗੀ ਨਿਗਾਹ
給予一絲善意的眼神
کدوں
ਕਦੋਂ
何時
او جدوں دل ٹٹدا
ਓ ਜਦੋਂ ਦਿਲ ਟੁੱਟਦਾ
當心碎時
او جدوں دل ٹٹدا
ਓ ਜਦੋਂ ਦਿਲ ਟੁੱਟਦਾ
當心碎時
اوکدوں
ਓ ਕਦੋਂ
何時
(کدوں)
(ਕਦੋਂ)
(何時)
(او جدوں دل ٹٹدا)
(ਓ ਜਦੋਂ ਦਿਲ ਟੁੱਟਦਾ)
(當心碎時)
او جدوں دل ٹٹدا، اوہدوں
ਓ ਜਦੋਂ ਦਿਲ ਟੁੱਟਦਾ
當心碎時
جی دل میرا
ਜੀ ਦਿਲ ਮੇਰਾ
我的心
Comments